मलाइका अरोड़ा ने बाथरोब लुक ‘ਚ शेयर ਕੀਤੀਆਂ ਗਲੈਮरस ਤਸਵੀਰਾਂ, ਸੋਸ਼ਲ ਮੀਡੀਆ ‘ਤੇ ਛਾਇਆ ਨਵਾਂ ਲੁੱਕ

ਇੱਕ ਵਾਰ ਫਿਰ ਆਪਣੇ ਸਟਾਈਲ ਅਤੇ ਗਲੈਮਰ ਕਰਕੇ ਚਰਚਾ ਵਿੱਚ ਆ ਗਈ ਹੈ। ਹਾਲ ਹੀ ਵਿੱਚ ਮਲਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬਾਥਰੋਬ ਲੁੱਕ ਵਿੱਚ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਇੰਟਰਨੈੱਟ ‘ਤੇ ਧਮਾਲ ਮਚਾ ਦਿੱਤਾ ਹੈ। ਫੈਨਜ਼ ਉਨ੍ਹਾਂ ਦੇ ਇਸ ਬੋਲਡ ਅਤੇ ਕਾਨਫ਼ਿਡੈਂਟ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ […]

Continue Reading

✨ ਅੱਜ ਦੇ ਸਿਤਾਰੇ ਕੀ ਕਹਿੰਦੇ ਨੇ ਤੁਹਾਡੇ ਲਈ? ਜਾਣੋ 12 ਰਾਸ਼ੀਆਂ ਦਾ ਅੱਜ ਦਾ ਤਾਜ਼ਾ ਰਾਸ਼ੀਫਲ 🔮

♈ ਮੇਖ – ਕਰੀਅਰ ਵਿੱਚ ਤਰੱਕੀ ਦੇ ਯੋਗ ♉ ਵ੍ਰਿਸ਼ਭ – ਗੁੱਸੇ ‘ਤੇ ਕਾਬੂ ਰੱਖੋ ♊ ਮਿਥੁਨ – ਰੁਕੇ ਕੰਮ ਹੋ ਸਕਦੇ ਨੇ ਪੂਰੇ ♋ ਕਰਕ – ਪੁਰਾਣੇ ਦੋਸਤਾਂ ਨਾਲ ਮਿਲਾਪ ♌ ਸਿੰਘ – ਆਤਮਵਿਸ਼ਵਾਸ ਰਹੇਗਾ ਚਰਮ ‘ਤੇ ♍ ਕਨਿਆ – ਮਿਹਨਤ ਦਾ ਮਿਲੇਗਾ ਪੂਰਾ ਫਲ ♎ ਤੁਲਾ – ਕਰੀਅਰ ਵਿੱਚ ਨਵੇਂ ਮੌਕੇ ♏ ਵ੍ਰਿਸ਼ਚਿਕ […]

Continue Reading

ਪੰਜਾਬ ਵਿੱਚ ਮਹਿੰਗਾਈ ਦਾ ਡਬਲ ਝਟਕਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਵੱਡਾ ਵਾਧਾ

ਪੰਜਾਬ ਡੈਸਕ: ਕੇਂਦਰ ਸਰਕਾਰ ਵੱਲੋਂ ਇੰਧਨ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝਟਕਾ ਲੱਗਿਆ ਹੈ। ਨਵੀਆਂ ਦਰਾਂ ਲਾਗੂ ਹੋਣ ਨਾਲ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ ₹100 ਪ੍ਰਤੀ ਲੀਟਰ ਤੋਂ ਪਾਰ ਹੋ ਗਈ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਕਰੀਬ ₹3 ਪ੍ਰਤੀ ਲੀਟਰ ਤੱਕ ਵਾਧਾ ਦਰਜ […]

Continue Reading

ਪੰਜਾਬ ਦੀ ਸਿੱਖਿਆ ਕ੍ਰਾਂਤੀ ਨੇ ਦਿਖਾਇਆ ਅਸਰ, ਕੇਰਲ ਨੂੰ ਪਿੱਛੇ ਛੱਡ ਪੰਜਾਬ ਬਣਿਆ ਦੇਸ਼ ਦਾ ਨੰਬਰ-1 ਸੂਬਾ

ਨੀਤੀ ਆਯੋਗ ਦੀ ਰਿਪੋਰਟ ਵਿੱਚ ਪੰਜਾਬ ਨੇ ਸਿੱਖਿਆ ਖੇਤਰ ਵਿੱਚ ਹਾਸਲ ਕੀਤਾ ਪਹਿਲਾ ਸਥਾਨ Bhagwant Mann ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਿੱਖਿਆ ਸੁਧਾਰ ਹੁਣ ਰਾਸ਼ਟਰੀ ਪੱਧਰ ‘ਤੇ ਵੱਡੇ ਨਤੀਜੇ ਦੇ ਰਹੇ ਹਨ। ਨੀਤੀ ਆਯੋਗ ਦੀ ਨਵੀਂ ਰਿਪੋਰਟ ਅਨੁਸਾਰ ਪੰਜਾਬ ਨੇ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਵਿੱਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਵਰਗੇ ਸੂਬਿਆਂ […]

Continue Reading

ਡਿਲੀਵਰੀ ਏਜੰਟ ਦੀ ਬਦਤਮੀਜ਼ੀ ‘ਤੇ ਭੜਕੀ ਰੀਵਾ ਅਰੋੜਾ: ਗਾਲੀ-ਗਲੋਚ ਤੋਂ ਬਾਅਦ ਮੁੰਬਈ ਪੁਲਿਸ ਤੱਕ ਪਹੁੰਚਿਆ ਮਾਮਲਾ

ਮਨੋਰੰਜਨ ਡੈਸਕ: ‘ਉਰੀ: ਦਾ ਸਰਜੀਕਲ ਸਟ੍ਰਾਈਕ’ ਅਤੇ ‘ਗੁੰਜਨ ਸਕਸੈਨਾ’ ਵਰਗੀਆਂ ਫ਼ਿਲਮਾਂ ਰਾਹੀਂ ਪ੍ਰਸਿੱਧੀ ਖੱਟਣ ਵਾਲੀ ਬਾਲ ਕਲਾਕਾਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਰੀਵਾ ਅਰੋੜਾ ਅੱਜਕੱਲ੍ਹ ਇੱਕ ਬੇਹੱਦ ਮੰਦਭਾਗੀ ਘਟਨਾ ਕਾਰਨ ਚਰਚਾ ਵਿੱਚ ਹੈ। ਰੀਵਾ ਨੇ ਇੱਕ ਡਿਲੀਵਰੀ ਏਜੰਟ ‘ਤੇ ਉਸ ਦੇ ਅਤੇ ਉਸ ਦੇ ਪਰਿਵਾਰ ਨਾਲ ਬਦਸਲੂਕੀ ਅਤੇ ਗਾਲੀ-ਗਲੋਚ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਮਾਮੂਲੀ […]

Continue Reading

ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹਿਣਗੇ ਤੁਹਾਡੇ ਸਿਤਾਰੇ ਅਤੇ ਕਿਸਮਤ— 8 ਮਈ 2026

ਧਰਮ ਡੈਸਕ: ਅੱਜ ਦਾ ਦਿਨ ਤੁਹਾਡੇ ਲਈ ਕਿਹੋ ਜਿਹੀਆਂ ਖ਼ੁਸ਼ੀਆਂ ਜਾਂ ਚੁਣੌਤੀਆਂ ਲੈ ਕੇ ਆਵੇਗਾ? ਗ੍ਰਹਿਆਂ ਦੀ ਚਾਲ ਅਨੁਸਾਰ ਸਾਰੀਆਂ 12 ਰਾਸ਼ੀਆਂ ਦਾ ਵਿਸਤ੍ਰਿਤ ਭਵਿੱਖਫਲ ਹੇਠਾਂ ਦਿੱਤਾ ਗਿਆ ਹੈ। 1. ਮੇਖ (Aries) ਅੱਜ ਤੁਸੀਂ ਊਰਜਾ ਨਾਲ ਭਰਪੂਰ ਰਹੋਗੇ। ਕੰਮ ਵਾਲੀ ਥਾਂ ‘ਤੇ ਤੁਹਾਡੇ ਹੌਸਲੇ ਦੀ ਤਾਰੀਫ਼ ਹੋਵੇਗੀ। ਸਰਕਾਰੀ ਅਟਕੇ ਹੋਏ ਕੰਮ ਅੱਜ ਪੂਰੇ ਹੋ ਸਕਦੇ […]

Continue Reading

ਰਾਜਭਵਨ ‘ਚ ਰੂਹਾਨੀ ਮਿਲਣੀ: ਸਤਿਗੁਰੂ ਉਦੈ ਸਿੰਘ ਜੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ, ਸਮਾਜਿਕ ਸੇਵਾ ‘ਤੇ ਹੋਈ ਚਰਚਾ

ਚੰਡੀਗੜ੍ਹ: ਪੰਜਾਬ ਰਾਜਭਵਨ ਵਿੱਚ ਅੱਜ ਇੱਕ ਵਿਸ਼ੇਸ਼ ਰੂਹਾਨੀ ਅਤੇ ਪ੍ਰੇਰਨਾਦਾਇਕ ਮਾਹੌਲ ਦੇਖਣ ਨੂੰ ਮਿਲਿਆ। ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਜੀ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅਧਿਆਤਮਿਕਤਾ ਅਤੇ ਸਮਾਜਿਕ ਭਲਾਈ ਦੇ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ […]

Continue Reading

ਪੰਜਾਬ ‘ਚ ਮੌਸਮ ਦੀ ਤਬਦੀਲੀ: 10 ਮਈ ਤੱਕ ਨਿਕਲੇਗੀ ਧੁੱਪ, ਫਿਰ ਅੰਨ੍ਹੇਰੀ-ਮੀਂਹ ਦਾ ਨਵਾਂ ਦੌਰ ਸ਼ੁਰੂ— ਜਾਣੋ ਆਪਣੇ ਸ਼ਹਿਰ ਦੀ ਭਵਿੱਖਬਾਣੀ

ਚੰਡੀਗੜ੍ਹ: ਪੰਜਾਬ ਦੇ ਵਾਸੀਆਂ ਨੂੰ ਫਿਲਹਾਲ ਅੱਤ ਦੀ ਗਰਮੀ ਤੋਂ ਕੁਝ ਹੋਰ ਦਿਨ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਵਿੱਚ 10 ਮਈ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ, ਪਰ ਇਸ ਤੋਂ ਤੁਰੰਤ ਬਾਅਦ ਮੌਸਮ ਇੱਕ ਵਾਰ ਫਿਰ ਵੱਡੀ ਕਰਵਟ ਲੈਣ ਜਾ ਰਿਹਾ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫ਼ਬਾਰੀ […]

Continue Reading

ਜਲੰਧਰ ਬਲਾਸਟ: ‘ਪਿਤਾ ਦੀ ਇੱਕ ਕਾਲ ਨੇ ਬਚਾਈ ਮੇਰੀ ਜਾਨ’— ਡਿਲੀਵਰੀ ਬੁਆਏ ਗੁਰਪ੍ਰੀਤ ਨੇ ਹੱਡਬੀਤੀ ਸੁਣਾਉਂਦਿਆਂ ਬਿਆਨ ਕੀਤਾ ਮੌਤ ਦਾ ਮੰਜ਼ਰ

ਜਲੰਧਰ: ਬੀਤੇ ਬੁੱਧਵਾਰ ਰਾਤ ਬੀ.ਐਸ.ਐਫ. (BSF) ਹੈੱਡਕੁਆਰਟਰ ਦੇ ਬਾਹਰ ਹੋਏ ਭਿਆਨਕ ਧਮਾਕੇ ਨੇ ਪੂਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਇਸ ਮਾਮਲੇ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਗਏ ਨੌਜਵਾਨ ਗੁਰਪ੍ਰੀਤ ਉਰਫ਼ ਕ੍ਰਿਸ਼ ਨੂੰ ਪੁਲਿਸ ਨੇ ਕਲੀਨ ਚਿੱਟ ਦੇ ਕੇ ਰਿਹਾਅ ਕਰ ਦਿੱਤਾ ਹੈ। ਫਲਿੱਪਕਾਰਟ ਵਿੱਚ ਕੰਮ ਕਰਨ ਵਾਲੇ ਗੁਰਪ੍ਰੀਤ ਨੇ ਉਸ ਰਾਤ ਦੇ […]

Continue Reading

CM ਭਗਵੰਤ ਮਾਨ ਦੀ ‘ਸ਼ੁਕਰਾਨਾ ਯਾਤਰਾ’ ਦਾ ਤੀਜਾ ਦਿਨ: ਬਠਿੰਡਾ ਤੋਂ ਸ਼ੁਰੂ ਹੋ ਕੇ ਅੱਜ ਸੰਗਰੂਰ ‘ਚ ਹੋਵੇਗਾ ਸਮਾਪ

ਚੰਡੀਗੜ੍ਹ/ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ਅੱਜ ਆਪਣੇ ਤੀਜੇ ਅਤੇ ਅੰਤਿਮ ਪੜਾਅ ਵਿੱਚ ਪ੍ਰਵੇਸ਼ ਕਰ ਗਈ ਹੈ। ਇਹ ਯਾਤਰਾ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸੋਧ 2026’ ਦੇ ਲਾਗੂ ਹੋਣ ਦੀ ਖ਼ੁਸ਼ੀ ਵਿੱਚ ਕੱਢੀ ਜਾ ਰਹੀ ਹੈ, ਜਿਸ ਰਾਹੀਂ ਮੁੱਖ ਮੰਤਰੀ ਸੂਬੇ ਦੀ ਜਨਤਾ ਅਤੇ ਧਾਰਮਿਕ […]

Continue Reading